ਹਿਮਾਚਲ ਪ੍ਰਦੇਸ਼ ਦੀਆਂ 68 ਵਿਧਾਨ ਸਭਾ ਸੀਟਾਂ ਲਈ ਵੋਟਿੰਗ

7, 881 ਪੋਲਿੰਗ ਸਟੇਸ਼ਨਾਂ ‘ਤੇ ਪੈ ਰਹੀਆਂ ਵੋਟਾਂ
ਵੋਟਰ 412 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ
ਰਾਜ ‘ਚ 55, 92, 828 ਵੋਟਰਾਂ ਵਿੱਚੋਂ 28, 54, 945 ਮਰਦ, 27, 37, 845 ਔਰਤਾਂ ਅਤੇ 38 ਤੀਜੇ ਲਿੰਗ ਦੇ ਵੋਟਰ
ਨਤੀਜੇ 8 ਦਸੰਬਰ ਨੂੰ ਆਉਣਗੇ

Leave a Reply

Your email address will not be published. Required fields are marked *

View in English