ਫੈਕਟ ਸਮਾਚਾਰ ਸੇਵਾ
ਗੁਰੂਗ੍ਰਾਮ , ਸਤੰਬਰ 12
ਹਰਿਆਣਾ ਪੁਲੀਸ ਨੇ ਭਿਵਾਨੀ ‘ਚ ਜ਼ਿੰਦਾ ਸਾੜੇ ਨਾਸਿਰ-ਜੁਨੈਦ ਦੇ ਕਤਲ ਮਾਮਲੇ ‘ਚ ਵੱਡੀ ਕਾਰਵਾਈ ਕੀਤੀ ਹੈ। ਗਊ ਰੱਖਿਅਕ ਮੋਨੂੰ ਮਾਨੇਸਰ ਨੂੰ ਪੁਲਿਸ ਨੇ ਗੁਰੂਗ੍ਰਾਮ ਤੋਂ ਹਿਰਾਸਤ ‘ਚ ਲਿਆ ਹੈ। ਹਰਿਆਣਾ ਪੁਲਿਸ ਹੁਣ ਉਸਨੂੰ ਰਾਜਸਥਾਨ ਪੁਲਿਸ ਦੇ ਹਵਾਲੇ ਕਰ ਸਕਦੀ ਹੈ। ਮੋਨੂੰ ਮਾਨੇਸਰ ‘ਤੇ ਭਿਵਾਨੀ ‘ਚ ਜ਼ਿੰਦਾ ਸਾੜੇ ਨਾਸਿਰ ਅਤੇ ਜੁਨੈਦ ਦੀ ਹੱਤਿਆ ਦਾ ਦੋਸ਼ ਹੈ।







