ਭਗਵੰਤ ਮਾਨ ਦਾ ਅਧਿਕਾਰਿਤ ਵਟਸਐੱਪ ਚੈਨਲ ਲਾਂਚ

ਫੈਕਟ ਸਮਾਚਾਰ ਸੇਵਾ

ਚੰਡੀਗੜ੍ਹ, ਸਤੰਬਰ 21

ਅੱਜ ਮੁੱਖ ਮੰਤਰੀ ਪੰਜਾਬ ਦੇ ਅਧਿਕਾਰਤ ਵਟਸਐੱਪ ਚੈਨਲ ਨੂੰ ਲਾਂਚ ਕਰ ਦਿੱਤਾ ਗਿਆ। ਜਿਸ ਬਾਰੇ ਭਗਵੰਤ ਮਾਨ ਵੱਲੋਂ ਸੋਸ਼ਲ ਮੀਡੀਆ ਤੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਲਿਖਿਆ ਕਿ ਮੁੱਖ ਮੰਤਰੀ ਪੰਜਾਬ ਦੇ ਅਧਿਕਾਰਤ ਵਟਸਐੱਪ ਚੈਨਲ ਨੂੰ ਲਾਂਚ ਕਰਦੇ ਹੋਏ ਖੁਸ਼ੀ ਹੋ ਰਹੀ ਹੈ। ਸਾਡੀ ਸਰਕਾਰ ਦੇ ਕੰਮਾਂ ਤੇ ਪਹਿਲਕਦਮੀਆਂ ਬਾਰੇ ਜਾਣੂ ਹੋਣ ਲਈ ਤੁਸੀਂ ਸਾਰੇ ਇਸ ਚੈਨਲ ਨਾਲ ਜੁੜੋ।

Leave a Reply

Your email address will not be published. Required fields are marked *

View in English