ਫੈਕਟ ਸਮਾਚਾਰ ਸੇਵਾ
ਚੰਡੀਗੜ੍ਹ, ਸਤੰਬਰ 21
ਗੈਂਗਸਟਰ ਲਾਰੰਸ ਬਿਸ਼ਨੋਈ ਗੈਂਗ ਨੇ ਗੈਂਗਸਟਰ ਸੁੱਖਾ ਦੁਨੇਕੇ ਦਾ ਕਤਲ ਕਰਨ ਦੀ ਜ਼ਿੰਮੇਵਾਰੀ ਲਈ ਹੈ। ਜਾਣਕਾਰੀ ਮੁਤਾਬਕ ਇਕ ਫੇਸਬੁੱਕ ਪੋਸਟ ਵਿਚ ਕਿਹਾ ਗਿਆ ਹੈ ਕਿ ‘ਹਾਂ ਜੀ ਸਤਿ ਸ੍ਰੀ ਅਕਾਲ, ਰਾਮ ਰਾਮ ਇਹ ਸੁੱਖਾ ਦੁਨੇਕੇ ਦੇ ਬੰਬੀਹਾ ਗਰੁੱਪ ਦਾ ਜੋ ਇੰਚਾਰਜ ਬਣਿਆ ਫਿਰਦਾ ਸੀ। ਉਸਦਾ ਮਰਡਰ ਹੋਇਆ ਹੈ ਕੈਨੇਡਾ ਦੇ ਵਿਨੀਪੈਗ ਸਿਟੀ ‘ਚ ਉਸਦੀ ਜ਼ਿੰਮੇਵਾਰੀ ਲਾਰੰਸ ਬਿਸ਼ਨੋਈ ਗਰੁੱਪ ਲੈਂਦਾ ਹੈ’।







