ਲਖਨਊ ‘ਚ ਭਾਰੀ ਮੀਂਹ ਕਾਰਨ ਸਕੂਲਾਂ ‘ਚ ਛੁੱਟੀ ਦਾ ਐਲਾਨ

ਫੈਕਟ ਸਮਾਚਾਰ ਸੇਵਾ

ਲਖਨਊ , ਸਤੰਬਰ 11

ਡੀ.ਐੱਮ. ਲਖਨਊ ਨੇ ਦੱਸਿਆ ਕਿ ਭਾਰੀ ਬਾਰਿਸ਼ ਅਤੇ ਆਈ.ਐੱਮ.ਡੀ. ਅਲਰਟ ਦੇ ਮੱਦੇਨਜ਼ਰ ਲਖਨਊ ‘ਚ 12ਵੀਂ ਕਲਾਸ ਤੱਕ ਸਾਰੇ ਸਕੂਲ 11 ਸਤੰਬਰ ਨੂੰ ਬੰਦ ਰਹਿਣਗੇ।

Leave a Reply

Your email address will not be published. Required fields are marked *

View in English