ਫੈਕਟ ਸਮਾਚਾਰ ਸੇਵਾ
ਚੰਡੀਗੜ੍ਹ, ਦਸੰਬਰ 20
ਭਾਰਤ ਵਿਚ ਪ੍ਰਸਿੱਧ ਪੰਜਾਬੀ ਗਾਇਕ ਜੈਜ਼ੀ ਬੀ ਦਾ ਟਵਿੱਟਰ ਖਾਤਾ ਸਸਪੈਂਡ ਕਰ ਦਿੱਤਾ ਗਿਆ ਹੈ। ਟਵਿੱਟਰ ਅਕਾਉਂਟ ’ਤੇ ਲਿਖਿਆ ਆ ਰਿਹਾ ਹੈ ਕਿ ਇਕ ਕਾਨੂੰਨੀ ਨੋਟਿਸ ਦੇ ਕਾਰਨ ਇਹ ਅਕਾਉਂਟ ਸਸਪੈਂਡ ਕੀਤਾ ਗਿਆ ਹੈ।
TheFactNews brings the latest Punjab News, Business, National Politics, Entertainment, Sports & Many More From India. Read Top News From Punjab Only On TheFactNews.
TheFactNews brings the latest Punjab News, Business, National Politics, Entertainment, Sports & Many More From India. Read Top News From Punjab Only On TheFactNews.
Contact Us: info@thefactnews.in