ਭਗਵੰਤ ਮਾਨ ਨੇ ’ਆਪ’ ਨੂੰ ਕੌਮੀ ਪਾਰਟੀ ਦਾ ਦਰਜਾ ਮਿਲਣ ’ਤੇ ਦਿੱਤੀ ਵਧਾਈ

ਫੈਕਟ ਸਮਾਚਾਰ ਸੇਵਾ

ਚੰਡੀਗੜ੍ਹ, ਅਪ੍ਰੈਲ 11

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਨੂੰ ਕੌਮੀ ਪਾਰਟੀ ਵਜੋਂ ਮਾਨਤਾ ਮਿਲਣ ’ਤੇ ਵਧਾਈ ਦਿੱਤੀ ਹੈ। ਉਹਨਾਂ ਟਵੀਟ ਕਰਕੇ ਲਿਖਿਆ ’ਕਮਾਲ, ਕਮਾਲ, ‘ਆਪ’ ਟੀਮ ਕਪਤਾਨ ਅਰਵਿੰਦ ਕੇਜਰੀਵਾਲ ਜੀ ਦੇ ਸੁਫਨਿਆਂ ਨੂੰ ਵਧਾਈ..ਕਰੋੜਾਂ ਟੀਮ ਮੈਂਬਰਾਂ ਨੂੰ ਵਧਾਈ..ਮਿਹਨਤ ਰੰਗ ਲਿਆਈ… ’ਆਪ’ ਦੀ ਕ੍ਰਾਂਤੀ ਦਾ ਚਸ਼ਮਦੀਦ ਗਵਾਹ..ਭਗਵੰਤ ਮਾਨ।

Leave a Reply

Your email address will not be published. Required fields are marked *

View in English