ਬਜਟ 2024 : ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਹੋਵੇਗੀ ਭਾਰੀ ਕਟੌਤੀ

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ , ਜੁਲਾਈ 23

Modi Government 3.0 ਦਾ ਪਹਿਲਾ ਕੇਂਦਰੀ ਬਜਟ ਪੇਸ਼ ਕਰਦੇ ਹੋਏ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਔਰਤਾਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਸੋਨਾ, ਚਾਂਦੀ ਅਤੇ ਪਲੈਟੀਨਮ ਹੁਣ ਪਹਿਲਾਂ ਨਾਲੋਂ ਸਸਤਾ ਹੋਵੇਗਾ।
ਕੇਂਦਰੀ ਬਜਟ 2024 ਦਾ ਐਲਾਨ ਕਰਦੇ ਹੋਏ ਵਿੱਤ ਮੰਤਰੀ ਨੇ ਕਿਹਾ ਕਿ “ਦੇਸ਼ ਵਿੱਚ ਸੋਨੇ ਅਤੇ ਕੀਮਤੀ ਧਾਤ ਦੇ ਗਹਿਣਿਆਂ ਵਿੱਚ ਘਰੇਲੂ ਮੁੱਲ ਵਾਧੇ ਨੂੰ ਵਧਾਉਣ ਲਈ ਸੋਨੇ ਅਤੇ ਚਾਂਦੀ ‘ਤੇ ਕਸਟਮ ਡਿਊਟੀ ਨੂੰ 6 ਫੀਸਦੀ ਅਤੇ ਪਲੈਟੀਨਮ ‘ਤੇ 6.4 ਫੀਸਦੀ ਕਰਨ ਦਾ ਪ੍ਰਸਤਾਵ ਪਾਸ ਕੀਤਾ।”

Leave a Reply

Your email address will not be published. Required fields are marked *

View in English