‘ਪੰਜਾਬ ਬਚਾਓ ਯਾਤਰਾ’ Update

ਅੱਜ ਸਵੇਰੇ 9.30 ਵਜੇ ਪਿੰਡ ਸ਼ਾਹਪੁਰ, ਹਲਕਾ ਪੱਟੀ ਤੋਂ ਸ਼ੁਰੂਆਤ
ਉਪਰੰਤ ਕੈਰੋਂ ਅਤੇ ਹੋਰ ਪਿੰਡਾਂ ਅਤੇ ਨਗਰਾਂ ਵਿੱਚੋਂ ਹੁੰਦਿਆਂ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਪਿੰਡ ਸੁਰ ਸਿੰਘ ਰਾਹੀਂ ਹਲਕਾ ਖੇਮਕਰਨ ਦੇ ਨਗਰ – ਭਿੱਖੀਵਿੰਡ ਅਤੇ ਅਲਗੋਂ ਕੋਠੀ- ਵਿਖੇ ਸੰਗਤ ਨਾਲ ਮੁਲਕਾਤ ਕਰਨਗੇ।

Leave a Reply

Your email address will not be published. Required fields are marked *

View in English