ਤਰਨ ਤਾਰਨ : ਪੁਲਿਸ ਸਟੇਸ਼ਨ ਹਮਲੇ ਸਬੰਧੀ ਲੋਡਡ RPG ਬਰਾਮਦ

ਤਰਨ ਤਾਰਨ : ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਟਵੀਟ ਕਰਦਿਆਂ ਜਾਣਕਾਰੀ ਦਿੱਤੀ ਹੈ ਕਿ ਜਾਂਚ ਵਿੱਚ ਇੱਕ ਲੋਡਡ RPG ਦੀ ਬਰਾਮਦਗੀ ਹੋਈ ਹੈ ਅਤੇ 3 ਮਾਡਿਊਲ ਮੈਂਬਰ ਗ੍ਰਿਫਤਾਰ ਕੀਤੇ ਗਏ ਹਨ।
ਕੈਨੇਡਾ-ਅਧਾਰਤ ਅੱਤਵਾਦੀ ਲੰਡਾ ਦੀਆਂ ਹਦਾਇਤਾਂ ‘ਤੇ ਫਿਲੀਪੀਨਜ਼-ਅਧਾਰਤ ਯਾਦਵਿੰਦਰ ਸਿੰਘ ਦੁਆਰਾ ਸੰਭਾਲਿਆ ਸਬ ਮੋਡਿਊਲ ਦਾ ਪਰਦਾਫਾਸ਼ ਕੀਤਾ ਗਿਆ

Leave a Reply

Your email address will not be published. Required fields are marked *

View in English