ਜਗਤਾਰ ਸਿੰਘ ਹਵਾਰਾ ਨੂੰ ਮੁਹਾਲੀ ਕੋਰਟ ‘ਚ ਪੇਸ਼ ਕਰਨ ਦੇ ਹੁਕਮ ਜਾਰੀ

ਫੈਕਟ ਸਮਾਚਾਰ ਸੇਵਾ

ਚੰਡੀਗੜ੍ਹ , ਅਗਸਤ 2

ਮੁਹਾਲੀ ਦੇ ਸੋਹਾਣਾ ਖੇਤਰ ਵਿਚ ਦਰਜ ਇਕ ਕੇਸ ਦੇ ਸੰਬੰਧ ਵਿਚ ਕੋਰਟ ਨੇ ਆਰਡਰ ਕੀਤੇ ਹਨ ਕਿ ਜਗਤਾਰ ਸਿੰਘ ਹਵਾਰਾ ਨੂੰ ਫਿਜੀਕਲ ਤੌਰ ਤੇ ਪੇਸ਼ ਕੀਤਾ ਜਾਵੇ। ਕੋਰਟ ਨੇ ਇਸ ਸਬੰਧੀ ਦਸ ਅਗਸਤ ਦੀ ਤਰੀਕ ਦਿੱਤੀ ਹੈ।

Leave a Reply

Your email address will not be published. Required fields are marked *

View in English