ਫੈਕਟ ਸਮਾਚਾਰ ਸੇਵਾ
ਚੰਡੀਗੜ੍ਹ, ਜਨਵਰੀ 30
ਚੰਡੀਗੜ੍ਹ ਦੀ ਸੈਕਟਰ 42 ਸਥਿਤ ਫਰਨੀਚਰ ਮਾਰਕੀਟ ਵਿਚ ਭਿਆਨਕ ਅੱਗ ਲੱਗਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਇਹ ਹੈ ਕਿ ਕਰੀਬ 8-10 ਦੁਕਾਨਾਂ ਅੱਗ ਦੀ ਲਪੇਟ ਵਿਚ ਆ ਗਈਆਂ ਹਨ। ਅੱਗ ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚ ਗਈਆਂ ਹਨ।
TheFactNews brings the latest Punjab News, Business, National Politics, Entertainment, Sports & Many More From India. Read Top News From Punjab Only On TheFactNews.
TheFactNews brings the latest Punjab News, Business, National Politics, Entertainment, Sports & Many More From India. Read Top News From Punjab Only On TheFactNews.
Contact Us: info@thefactnews.in