ਅੰਮ੍ਰਿਤਪਾਲ ਦਾ ਉੱਤਰਾਖੰਡ ਦੇ ਰਸਤੇ ਨੇਪਾਲ ਭੱਜਣ ਦਾ ਸ਼ੱਕ, ਉੱਤਰਾਖੰਡ ‘ਚ ਹਾਈ ਅਲਰਟ

ਅੰਮਿ੍ਤਸਰ : ਹਰਿਆਣਾ ਦੇ ਸ਼ਾਹਬਾਦ ਛੱਡਣ ਤੋਂ ਬਾਅਦ ਅੰਮ੍ਰਿਤਪਾਲ ਨੂੰ ਪਿਪਲੀ ਦੇ ਬੱਸ ਸਟੈਂਡ ‘ਤੇ ਦੇਖਿਆ ਗਿਆ। ਇੱਥੋਂ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਲਈ ਬੱਸਾਂ ਚਲਦੀਆਂ ਹਨ।
ਵਾਰਿਸ ਪੰਜਾਬ ਦੇ ਮੁਖੀ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਬਾਰੇ ਨਵਾਂ ਖੁਲਾਸਾ ਹੋਇਆ ਹੈ। ਅੰਮ੍ਰਿਤਪਾਲ ਪਾਕਿਸਤਾਨੀ ਖੁਫੀਆ ਏਜੰਸੀ ISI ਦੇ ਇਸ਼ਾਰੇ ‘ਤੇ ਕੰਮ ਕਰ ਰਿਹਾ ਸੀ। ਇੱਥੋਂ ਤੱਕ ਕਿ ਦੁਬਈ ਤੋਂ ਪੰਜਾਬ ਆਉਣ ਤੋਂ ਲੈ ਕੇ ਨਸ਼ਾ ਛੁਡਾਊ ਕੇਂਦਰ ਖੋਲ੍ਹਣ ਤੱਕ ਸਭ ਕੁਝ ਆਈਐਸਆਈ ਦੀ ਯੋਜਨਾ ਸੀ। ਹੁਣ ਵੀ ਆਈਐਸਆਈ ਦੇ ਏਜੰਟ ਉਸ ਨੂੰ ਫਰਾਰੀ ਵਿੱਚ ਗੁਪਤ ਰੂਪ ਵਿੱਚ ਸੁਰੱਖਿਆ ਦੇ ਰਹੇ ਹਨ।

ਗਿਆ ਹੈ। ਜਿਸ ‘ਚ ਉਹ ਪਾਪਲਪ੍ਰੀਤ ਨਾਲ ਛੱਤਰੀ ਲੈ ਕੇ ਜਾਂਦਾ ਨਜ਼ਰ ਆ ਰਿਹੈ। ਇੱਥੋਂ ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਲਈ ਬੱਸਾਂ ਚਲਦੀਆਂ ਹਨ। ਹੁਣ ਅੰਮ੍ਰਿਤਪਾਲ ਦੇ ਉਤਰਾਖੰਡ ਦੇ ਰਸਤੇ ਨੇਪਾਲ ਭੱਜਣ ਦਾ ਸ਼ੱਕ ਹੈ। ਇਸ ਦੇ ਲਈ ਉੱਤਰਾਖੰਡ ‘ਚ ਹਾਈ ਅਲਰਟ ਪਾ ਦਿੱਤਾ ਗਿਆ ਹੈ ਅਤੇ ਨੇਪਾਲ ਸਰਹੱਦ ‘ਤੇ ਚੌਕਸੀ ਵਧਾ ਦਿੱਤੀ ਗਈ ਹੈ।

Leave a Reply

Your email address will not be published. Required fields are marked *

View in English