ਅਸੀਂ ਜੋ 7 ਮਹੀਨਿਆਂ ‘ਚ ਕੀਤਾ ਉਹ ਪਿਛਲੀਆਂ ਸਰਕਾਰਾਂ 70 ਸਾਲਾਂ ‘ਚ ਵੀ ਨਹੀਂ ਕਰ ਸਕੀਆਂ : CM Mann

ਫੈਕਟ ਸਮਾਚਾਰ ਸੇਵਾ

ਚੰਡੀਗੜ੍ਹ, ਅਕਤੂਬਰ 16

ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਕਿਹਾ ਕਿ 16 ਮਾਰਚ ਨੂੰ ਖਟਕੜਕਲਾਂ ਵਿਖੇ ਪੰਜਾਬ ਨੂੰ ਮੁੜ ‘ਰੰਗਲਾ ਪੰਜਾਬ’ ਬਣਾਉਣ ਦਾ ਅਹਿਦ ਲਿਆ ਗਿਆ ਸੀ…ਅੱਜ ਸਾਡੀ ਸਰਕਾਰ ਨੂੰ 7 ਮਹੀਨੇ ਹੋ ਗਏ ਹਨ ਅਤੇ ਇਹਨਾਂ 7 ਮਹੀਨਿਆਂ ‘ਚ ਜੋ ਕੰਮ ਕੀਤੇ ਨੇ ਪਿਛਲੀਆਂ ਸਰਕਾਰਾਂ 70 ਸਾਲਾਂ ‘ਚ ਨਹੀਂ ਕਰ ਸਕੀਆਂ…

ਉਨ੍ਹਾਂ ਕਿਹਾ ਕਿ ਨੇਕ ਨੀਅਤ ਨਾਲ ਕੰਮ ਕਰ ਰਹੇ ਹਾਂ… ਇਸੇ ਤਰ੍ਹਾਂ ਤੁਹਾਡੇ ਸਾਥ ਦੀ ਆਸ ਹੈ…ਇਨਕਲਾਬ ਜ਼ਿੰਦਾਬਾਦ।

Leave a Reply

Your email address will not be published. Required fields are marked *

View in English