ਰਾਜਸਥਾਨ ਦੇ ਭੀਲਵਾੜਾ ਚ ਵੰਦੇ ਭਾਰਤ ਟਰੇਨ ਨੂੰ ਪਲਟਾਉਣ ਦੀ ਸਾਜ਼ਿਸ਼

ਉਦੈਪੁਰ : ਰਾਜਸਥਾਨ ਦੇ ਭੀਲਵਾੜਾ ਚ ਵੰਦੇ ਭਾਰਤ ਟਰੇਨ ਨੂੰ ਪਲਟਾਉਣ ਦੀ ਸਾਜ਼ਿਸ਼, ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਟਰੇਨ ਨੂੰ ਪਟੜੀ ਤੋਂ ਉਤਾਰਨ ਲਈ ਪਟੜੀ ‘ਤੇ ਪੱਥਰ ਅਤੇ ਲੋਹਾ ਇਸ ਤਰ੍ਹਾਂ ਰੱਖਿਆ ਗਿਆ ਸੀ ਕਿ ਤੇਜ਼ ਰਫਤਾਰ ਨਾਲ ਚੱਲ ਰਹੀ ਟਰੇਨ ਹਾਦਸਾਗ੍ਰਸਤ ਹੋ ਜਾਵੇ।

Leave a Reply

Your email address will not be published. Required fields are marked *

View in English