ਅੱਲੂ ਅਰਜੁਨ ਨੂੰ ਬੈਸਟ ਐਕਟਰ ਦਾ ਐਵਾਰਡ ਮਿਲਿਆ

ਨਵੀਂ ਦਿੱਲੀ : ਸਾਲ 2021 ਲਈ 69ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ। ਰਾਕੇਟਰੀ – ਦ ਨਾਂਬੀ ਇਫੈਕਟ ਨੇ ਸਰਵੋਤਮ ਹਿੰਦੀ ਫਿਲਮ ਦਾ ਪੁਰਸਕਾਰ ਜਿੱਤਿਆ। ਇਸ ਦੇ ਨਾਲ ਹੀ 777 ਚਾਰਲੀ ਨੂੰ ਸਰਵੋਤਮ ਕੰਨੜ ਫਿਲਮ ਦਾ ਐਵਾਰਡ ਮਿਲਿਆ ਹੈ। ਅੱਲੂ ਅਰਜੁਨ ਨੂੰ ਬੈਸਟ ਐਕਟਰ ਦਾ ਐਵਾਰਡ ਮਿਲਿਆ ਹੈ। ਉਹ ਇਹ ਸਨਮਾਨ ਹਾਸਲ ਕਰਨ ਵਾਲੇ ਪਹਿਲੇ ਤੇਲਗੂ ਅਦਾਕਾਰ ਹਨ।

Leave a Reply

Your email address will not be published. Required fields are marked *

View in English