NEET Paper Leak ਮਾਮਲਾ : ਕਿੰਗਪਿਨ CBI ਵਲੋਂ ਗ੍ਰਿਫ਼ਤਾਰ

ਮੁਲਜ਼ਮ ਦੀ ਪਛਾਣ ਰੰਜਨ ਉਰਫ ਰੌਕੀ ਵਜੋਂ ਹੋਈ
ਨਵੀਂ ਦਿੱਲੀ, 12 ਜੁਲਾਈ 2024 : ਜਦੋਂ ਦਾ ਨੀਟ ਪਾ ਪੇਪਰ ਲੀਕ ਹੋਇਆ ਹੈ ਉਦੋਂ ਤੋਂ ਹੁਣ ਤੱਕ ਕਈ ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ ਅਤੇ ਸੁਪਰੀਮ ਕੋਰਟ ਤੱਕ ਮਾਮਲਾ ਪੁੱਜ ਚੁੱਕਾ ਹੈ। ਹੁਣ ਤਾਜ਼ਾ ਖ਼ਬਰ ਆਈ ਹੈ ਕਿ CBI ਨੇ ਰਾਕੇਸ਼ ਰੰਜਨ ਉਰਫ ਰੌਕੀ ਨਾਂ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੂੰ NEET Paper Leak ਵਿੱਚ ਕਿੰਗਪਿਨ ਮੰਨਿਆ ਜਾਂਦਾ ਹੈ ।

Leave a Reply

Your email address will not be published. Required fields are marked *

View in English