MLA ਸੁਖਪਾਲ ਖਹਿਰਾ ਦੀ ਜਾਨ ਨੂੰ ਖ਼ਤਰਾ

ਕਾਂਗਰਸੀ ਆਗੂਆਂ ਵੱਲੋਂ ਵੱਡਾ ਖੁਲਾਸਾ
ਵਿਦੇਸ਼ੀ ਗੈਂਗਸਟਰ ਰਚ ਰਹੇ ਸਾਜ਼ਿਸ਼ : ਰਾਜਾ ਵੜਿੰਗ
ਕਾਂਗਰਸੀ ਲੀਡਰਾਂ ਨੇ ਖਹਿਰਾ ਦੀ ਸੁਰੱਖਿਆ ਨੂੰ ਲੈ ਕੇ ਜਤਾਈ ਚਿੰਤਾ
ਇੰਟੈਲੀਜੈਂਸ ਇੰਨਪੁੱਟ ਤੋਂ ਬਾਅਦ ਚੁੱਕੇ ਸਵਾਲ
ਖਹਿਰਾ ਦੇ ਪਰਿਵਾਰ ਨੂੰ ਲੈ ਕੇ ਜਤਾਈ ਚਿੰਤਾ

ਚੰਡੀਗੜ੍ਹ : ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਜਾਨ ਨੂੰ ਖ਼ਤਰਾ ਹੈ, ਇਸ ਦਾ ਖੁਲਾਸਾ ਕਾਂਗਰਸੀ ਆਗੂਆਂ ਨੇ ਕੀਤਾ ਹੈ। ਕਾਂਗਰਸੀ ਆਗੂਆਂ ਰਾਜਾ ਵੜਿੰਗ ਅਤੇ ਪ੍ਰਗਟ ਸਿੰਘ ਨੇ ਸੋਸ਼ਲ ਮੀਡੀਆ ਉਤੇ ਇਸ ਦੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਵਿਦੇਸ਼ ਵਿਚ ਬੈਠੇ ਗੈਂਗਸਟਰ ਇਸ ਸਬੰਧੀ ਸਾਜ਼ਸ਼ ਕਰ ਰਹੇ ਹਨ।
ਕਾਂਗਰਸੀ ਲੀਡਰਾਂ ਨੇ ਖਹਿਰਾ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਜਤਾਈ ਹੈ। ਅਸਲ ਵਿਚ ਇੰਟੈਲੀਜੈਂਸ ਇੰਨਪੁੱਟ ਤੋਂ ਬਾਅਦ ਸਵਾਲ ਚੁੱਕੇ ਜਾ ਰਹੇ ਹਨ।

Leave a Reply

Your email address will not be published. Required fields are marked *

View in English