ਬੱਸੀ ਪਠਾਣਾ ‘ਚ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ, 2 ਗੈਂਗਸਟਰ ਹਲਾਕ

ਫੈਕਟ ਸਮਾਚਾਰ ਸੇਵਾ

ਫਤਿਹਗੜ੍ਹ ਸਾਹਿਬ, ਫਰਵਰੀ 22

ਫਤਿਹਗੜ੍ਹ ਸਾਹਿਬ ‘ਚ ਪੁਲਿਸ ਅਤੇ ਗੈਂਗਸਟਰਾਂ ਵਿਚਕਾਰ ਐਨਕਾਊਂਟਰ ਹੋਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਇਹ ਮੁਕਾਬਲਾ ਬੱਸੀ ਪਠਾਣਾ ‘ਚ ਹੋਇਆ ਹੈ। ਇਸ ਐਨਕਾਊਂਟਰ ‘ਚ 2 ਗੈਂਗਸਟਰ ਹਲਾਕ ਹੋ ਗਏ ਹਨ। ਇਹ ਐਨਕਾਊਂਟਰ ਏ ਜੀ ਟੀ ਐਫ ਵੱਲੋਂ ਕੀਤਾ ਗਿਆ ਹੈ। ਇਸ ਤੋਂ ਬਿਨਾਂ ਏ ਜੀ ਟੀ ਐਫ ਮੁਖੀ ਪ੍ਰਮੋਦ ਬਾਨ ਵੀ ਮੌਕੇ ‘ਤੇ ਹੀ ਮੌਜੂਦ ਹਨ।

Leave a Reply

Your email address will not be published. Required fields are marked *

View in English