ਫੈਕਟ ਸਮਾਚਾਰ ਸੇਵਾ
ਮੁੰਬਈ, ਦਸੰਬਰ 1
ਪੋਰਨੋਗ੍ਰਾਫੀ ਨੈੱਟਵਰਕ ਮਾਮਲੇ ‘ਚ ਈ.ਡੀ. ਨੇ ਸ਼ਿਲਪਾ ਸ਼ੈਟੀ ਦੇ ਪਤੀ ਰਾਜ ਕੁੰਦਰਾ ਨੂੰ ਤਲਬ ਕੀਤਾ ਹੈ। ਈ.ਡੀ. ਦੇ ਮੁੰਬਈ ਸਥਿਤ ਦਫ਼ਤਰ ਚ ਰਾਜ ਕੁੰਦਰਾ ਤੋਂ ਭਲਕੇ ਪੁੱਛਗਿੱਛ ਹੋਵੇਗੀ।
TheFactNews brings the latest Punjab News, Business, National Politics, Entertainment, Sports & Many More From India. Read Top News From Punjab Only On TheFactNews.

Contact Us: info@thefactnews.in