ਫੈਕਟ ਸਮਾਚਾਰ ਸੇਵਾ
ਚੰਡੀਗੜ੍ਹ, ਜਨਵਰੀ 10
ਵਿਜੀਲੈਂਸ ਵਿਭਾਗ ਵੱਲੋਂ ਆਰ ਟੀ ਏ ਲੁਧਿਆਣਾ ਦੇ ਖਿਲਾਫ ਦਰਜ ਕੀਤੇ ਗਏ ਕੇਸ ਦੇ ਵਿਰੋਧ ਵਿਚ ਪੀ ਸੀ ਐਸ ਅਫਸਰਾਂ ਵੱਲੋਂ 13 ਜਨਵਰੀ ਤੱਕ ਸਮੂਹਿਕ ਛੁੱਟੀ ਲੈਣ ਮਗਰੋਂ ਹੁਣ ਆਬਕਾਰੀ ਅਤੇ ਕਰ ਵਿਭਾਗ ਦੀ ਕਨਫੈਡਰੇਸ਼ਨ ਤੋਂ ਸਹਿਯੋਗ ਦੀ ਮੰਗ ਕੀਤੀ ਹੈ ਜਿਸ ਬਾਰੇ ਕਨਫੈਡਰੇਸ਼ਨ ਨੇ ਅੱਜ 10 ਜਨਵਰੀ ਨੂੰ ਸਮੂਹਿਕ ਛੁੱਟੀ ਦਾ ਫੈਸਲਾ ਲਿਆ ਹੈ ਅਤੇ ਅਗਲੀ ਰਣਨੀਤੀ ਸ਼ਾਮ ਤੱਕ ਉਲੀਕਣ ਦੀ ਗੱਲ ਕੀਤੀ ਹੈ।







