ਕੁਝ ਹੀ ਦੇਰ ‘ਚ ਐਲਾਨਿਆ ਜਾਵੇਗਾ 5ਵੀਂ ਜਮਾਤ ਦਾ ਨਤੀਜਾ

ਫੈਕਟ ਸਮਾਚਾਰ ਸੇਵਾ

ਮੁਹਾਲੀ , ਅਪ੍ਰੈਲ 1

ਪੰਜਾਬ ਸਕੂਲ ਸਿੱਖਿਆ ਬੋਰਡ 5ਵੀਂ ਦੇ ਨਤੀਜੇ 2024 ਲਈ ਵਿਦਿਆਰਥੀਆਂ ਤੇ ਮਾਪਿਆਂ ਦਾ ਇੰਤਜ਼ਾਰ ਖਤਮ ਹੋਣ ਜਾ ਰਿਹਾ ਹੈ। ਪੰਜਾਬ ਬੋਰਡ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਪੰਜਵੀਂ ਜਮਾਤ ਦਾ ਨਤੀਜਾ ਅੱਜ ਕੁਝ ਹੀ ਦੇਰ ‘ਚ ਐਲਾਨਿਆ ਜਾਵੇਗਾ। ਪ੍ਰੀਖਿਆ 7 ਮਾਰਚ 2024 ਨੂੰ ਸ਼ੁਰੂ ਹੋ ਕੇ 14 ਮਾਰਚ 2024 ਤਕ ਚੱਲੀ ਸੀ। ਇਸ ਵਿੱਚ ਪ੍ਰੀਖਿਆ ਲਈ 18 ਹਜ਼ਾਰ ਤੋਂ ਵਧੇਰੇ ਪ੍ਰੀਖਿਆ ਕੇਂਦਰ ਬਣਾਏ ਗਏ ਸਨ।

Leave a Reply

Your email address will not be published. Required fields are marked *

View in English