ਅਰਜਨ ਵੈਲੀ ਲਈ ਭੁਪਿੰਦਰ ਬੱਬਲ ਨੂੰ ਮਿਲਿਆ ਫਿਲਮ ਫੇਅਰ ਐਵਾਰਡ

ਫੈਕਟ ਸਮਾਚਾਰ ਸੇਵਾ

ਗਾਂਧੀਨਗਰ, ਜਨਵਰੀ 29

69ਵੇਂ ਫਿਲਮਫੇਅਰ ਐਵਾਰਸ 2024 ਵਿਚ ਭੁਪਿੰਦਰ ਬੱਬਲ, ਭਾਰਤੀ ਸੰਗੀਤ ਉਦਯੋਗ ਵਿਚ ਇਕ ਉੱਭਰਦੀ ਪ੍ਰਤਿਭਾ, ਨੂੰ ਫਿਲਮ “ਐਨੀਮਲ” ਤੋਂ “ਅਰਜਨ ਵੈਲੀ” ਦੀ ਰੂਹ ਨੂੰ ਹਿਲਾ ਦੇਣ ਵਾਲੀ ਪੇਸ਼ਕਾਰੀ ਲਈ ਸਰਵੋਤਮ ਪਲੇਬੈਕ ਗਾਇਕ (ਪੁਰਸ਼) ਲਈ ਫਿਲਮ ਫੇਅਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।

Leave a Reply

Your email address will not be published. Required fields are marked *

View in English