ਵਿਜੀਲੈਂਸ ਬਿਊਰੋ ਵਲੋਂ ਭਰਤਇੰਦਰ ਚਾਹਲ ਨੂੰ ਮੁੜ ਤਲਬ

ਫੈਕਟ ਸਮਾਚਾਰ ਸੇਵਾ

ਚੰਡੀਗੜ੍ਹ, ਮਈ 27

ਪੰਜਾਬ ਵਿਜੀਲੈਂਸ ਬਿਊਰੋ ਵਲੋਂ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਭਰਤਇੰਦਰ ਸਿੰਘ ਚਾਹਲ ਨੂੰ ਮੁੜ ਤਲਬ ਕੀਤਾ ਗਿਆ ਹੈ। ਭਰਤਇੰਦਰ ਚਾਹਲ ਨੂੰ ਵਿਜੀਲੈਂਸ ਨੇ 10ਵੀਂ ਵਾਰ ਸੰਮਨ ਭੇਜੇ ਹਨ।

ਦੱਸਿਆ ਜਾ ਰਿਹਾ ਹੈ ਕਿ ਕਈ ਸਾਲ ਪਹਿਲਾਂ ਬਣਾਈ ਜਾਇਦਾਦ ਦੇ ਮਾਮਲੇ ਵਿਚ ਭਰਤਇੰਦਰ ਚਾਹਲ ਨੂੰ ਕਈ ਵਾਰ ਸੰਮਨ ਵਿਜੀਲੈਂਸ ਵਲੋਂ ਭੇਜੇ ਜਾ ਚੁੱਕੇ ਹਨ।

Leave a Reply

Your email address will not be published. Required fields are marked *

View in English