ਫੈਕਟ ਸਮਾਚਾਰ ਸੇਵਾ
ਖਡੂਰ ਸਾਹਿਬ , ਜੂਨ 4
ਲੋਕ ਸਭਾ ਹਲਕਾ ਖਡੂਰ ਸਾਹਿਬ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਅੰਮ੍ਰਿਤਪਾਲ ਸਿੰਘ ਚੌਥੇ ਗੇੜ ਵਿਚ 3196 ਵੋਟਾਂ ਦੀ ਗਿਣਤੀ ਨਾਲ ਅੱਗੇ ਚੱਲ ਰਹੇ ਹਨ। ਦੂਸਰੇ ਨੰਬਰ ’ਤੇ ਲਾਲਜੀਤ ਭੁੱਲਰ 1556, ਕੁਲਬੀਰ ਸਿੰਘ ਜੀਰਾ 1199 ਵੋਟਾਂ ਨਾਲ ਤੀਸਰੇ ਨੰਬਰ ’ਤੇ ਚੱਲ ਰਹੇ ਹਨ। ਚੌਥੇ ਨੰਬਰ ’ਤੇ ਚੱਲ ਰਹੇ ਵਿਰਸਾ ਸਿੰਘ ਵਲਟੋਹਾ ਨੇ 838 ਵੋਟਾਂ ਪ੍ਰਾਪਤ ਕੀਤੀਆਂ।







