22 ਸਾਲਾਂ ਬਾਅਦ ਵੱਡੇ ਪਰਦੇ ‘ਤੇ ਦਿਖਾਈ ਦੇਵੇਗੀ ਗੁਜਰਾਤ ਦੰਗਿਆਂ ਦੀ ਕਹਾਣੀ , ‘ਗੋਧਰਾ’ ਦਾ ਜ਼ਬਰਦਸਤ ਟੀਜ਼ਰ ਜਾਰੀ

ਫੈਕਟ ਸਮਾਚਾਰ ਸੇਵਾ

ਮੁੰਬਈ , ਫਰਵਰੀ 2

ਸਾਲ 2002 ਵਿੱਚ ਗੁਜਰਾਤ ਵਿੱਚ ਹੋਏ ਗੋਧਰਾ ਕਾਂਡ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ। ਹੁਣ ਤੱਕ ਇਸ ਘਟਨਾ ਦੇ ਪਿਛੋਕੜ ‘ਤੇ ‘ਚਾਂਦ ਬੁਝ ਗਿਆ’, ‘ਪਰਜ਼ਾਨੀਆ’, ‘ਫਿਰਾਕ’ ਵਰਗੀਆਂ ਫ਼ਿਲਮਾਂ ਅਤੇ ਦਸਤਾਵੇਜ਼ੀ ਫ਼ਿਲਮਾਂ ਬਣ ਚੁੱਕੀਆਂ ਹਨ। ਇਸ ਘਟਨਾ ਤੋਂ 21 ਸਾਲਾਂ ਬਾਅਦ ਫਿਲਮ ‘ਐਕਸੀਡੈਂਟ ਔਰ ਕੌਨਸਪੀਰੇਸੀ ਗੋਧਰਾ’ ਬਣੀ ਹੈ, ਜਿਸ ਦਾ ਟੀਜ਼ਰ ਅੱਜ ਲਾਂਚ ਕੀਤਾ ਗਿਆ ਹੈ।

Leave a Reply

Your email address will not be published. Required fields are marked *

View in English