ਫੈਕਟ ਸਮਾਚਾਰ ਸੇਵਾ
ਚੰਡੀਗੜ੍ਹ , ਜਨਵਰੀ 19
ਰਾਮ ਮੰਦਿਰ ਵਿੱਚ ਰਾਮਲਲਾ ਦੇ ਸਥਾਪਿਤ ਹੋਣ ਦਾ ਸਮਾਂ ਨੇੜੇ ਹੈ। ਅਯੁੱਧਿਆ ਰਾਮ ਮੰਦਰ ‘ਚ ਅੱਜ ਚੌਥੇ ਦਿਨ ਦੀ ਰਸਮ ਚੱਲ ਰਹੀ ਹੈ । ਦਰਅਸਲ ਰਾਮ ਜਨਮ ਭੂਮੀ ਵਿਖੇ ਰਾਮ ਲੱਲਾ ਸਮਾਗਮ ਤਹਿਤ ਅੱਜ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ 22 ਜਨਵਰੀ ਨੂੰ ਸਰਕਾਰੀ ਛੁੱਟੀ ਦਾ ਐਲਾਨ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਹਰਿਆਣਾ ਸਰਕਾਰ ਨੇ ਵੀ 22 ਜਨਵਰੀ ਨੂੰ ਛੁੱਟੀ ਦਾ ਐਲਾਨ ਕੀਤਾ ਸੀ।







