ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚੇ ਵਿਰਸਾ ਸਿੰਘ ਵਲਟੋਹਾ

ਫੈਕਟ ਸਮਾਚਾਰ ਸੇਵਾ

ਅੰਮ੍ਰਿਤਸਰ, ਅਕਤੂਬਰ 15

ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਰਸਾ ਸਿੰਘ ਵਲਟੋਹਾ ਅੱਜ ਸਵੇਰੇ ਸ੍ਰੀ ਅਕਾਲ ਤਖਤ ਸਾਹਿਬ ’ਤੇ ਪਹੁੰਚ ਗਏ ਹਨ। ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਉਹਨਾਂ ਨੂੰ ਅੱਜ ਸਵੇਰੇ 9.00 ਵਜੇ ਪੇਸ਼ ਹੋ ਕੇ ਭਾਜਪਾ ਤੇ ਆਰ ਐਸ ਐਸ ਦਾ ਦਬਾਅ ਹੋਣ ਦੇ ਬਿਆਨ ਦੇ ਸਬੂਤ ਮੰਗੇ ਸਨ।

Leave a Reply

Your email address will not be published. Required fields are marked *

View in English