ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ ਦੇ ਘਰ ED ਦੀ ਰੇਡ

ਫੈਕਟ ਸਮਾਚਾਰ ਸੇਵਾ

ਟਾਂਡਾ ਉੜਮੁੜ , ਨਵੰਬਰ 30

ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ ਦੇ ਘਰ ਅੱਜ ਸਵੇਰੇ ਈਡੀ ਦੀ ਰੇਡ ਪੈ ਗਈ । ਈਡੀ ਦੀ ਟੀਮ ਵਿੱਚ ਕਰੀਬ 12 ਲੋਕ ਸ਼ਾਮਲ ਹਨ। ਈਡੀ ਵਲੋਂ ਕਰੀਬ ਪਿਛਲੇ ਤਿੰਨ ਚਾਰ ਘੰਟਿਆਂ ਸੰਗਤ ਸਿੰਘ ਗਿਲਜੀਆਂ ਤੋਂ ਪੁਛਗਿੱਛ ਕੀਤੀ ਜਾ ਰਹੀ ਹੈ ।

ਜ਼ਿਕਰਯੋਗ ਹੈ ਕਿ ਸੰਗਤ ਸਿੰਘ ਗਿਲਜੀਆਂ ਜਦੋਂ ਕਾਂਗਰਸ ਸਰਕਾਰ ਵੇਲੇ ਜੰਗਲਾਤ ਵਿਭਾਗ ਵਿੱਚ ਮੰਤਰੀ ਸਨ ਉਦੋਂ ਤੋਂ ਉਨ੍ਹਾਂ ਖ਼ਿਲਾਫ਼ ਭ੍ਰਿਸ਼ਟਾਚਾਰੀ ਦੇ ਇਲਜਾਮ ਸਨ ।

Leave a Reply

Your email address will not be published. Required fields are marked *

View in English