ਰੋਹਨ ਬੋਪੰਨਾ ਨੇ ਰਚਿਆ ਇਤਿਹਾਸ, ਆਸਟ੍ਰੇਲੀਆ ਓਪਨ ਜਿੱਤ ਕੇ ਬਣਾਇਆ ਵਿਸ਼ਵ ਰਿਕਾਰਡ

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ , ਜਨਵਰੀ 27

ਰੋਹਨ ਬੋਪੰਨਾ ਨੇ ਆਸਟ੍ਰੇਲੀਅਨ ਓਪਨ 2024 ਵਿਚ ਪੁਰਸ਼ ਡਬਲਜ਼ ਦਾ ਖ਼ਿਤਾਬ ਜਿੱਤ ਲਿਆ ਹੈ। ਫਾਈਨਲ ਮੈਚ ਵਿਚ ਰੋਹਨ-ਏਬਡੇਨ ਨੇ ਇਟਲੀ ਦੇ ਸਿਮੋਨ ਬੋਲੇਲੀ ਅਤੇ ਵਾਵਾਸੋਰੀ ਨੂੰ ਹਰਾਇਆ। ਬੋਪੰਨਾ ਗਰੈਂਡ ਸਲੈਮ ਜਿੱਤਣ ਵਾਲੇ ਸਭ ਤੋਂ ਵੱਧ ਉਮਰ ਦੇ ਪੁਰਸ਼ ਖਿਡਾਰੀ ਬਣ ਗਏ ਹਨ।

Leave a Reply

Your email address will not be published. Required fields are marked *

View in English