ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ, ਦਸੰਬਰ 14
ਰਾਜ ਸਭਾ ਮੈਂਬਰ ਤੇ ਆਪ ਆਗੂ ਰਾਘਵ ਚੱਢਾ ਨੇ ਬੀਤੇ ਕੱਲ੍ਹ ਪਾਰਲੀਮੈਂਟ ਦੀ ਸੁਰੱਖਿਆ ਵਿਚ ਹੋਈ ਕੁਤਾਹੀ ਦੇ ਮਾਮਲੇ ’ਤੇ ਕਿਹਾ ਕਿ ਜੇਕਰ ਆਪਣੇ ਲਾਗ ਇਨ ਸ਼ੇਅਰ ਕਰਨਾ ਕੌਮੀ ਸੁਰੱਖਿਆ ਨਾਲ ਕੁਤਾਹੀ ਹੈ ਤਾਂ ਫਿਰ ਸੰਸਦ ਵਿਚ ਘੁਸਪੈਠ ਕਰਨ ਵਾਲਿਆਂ ਨੂੰ ਭਾਜਪਾ ਐਮ ਪੀ ਵੱਲੋਂ ਪਾਸ ਦੇਣਾ ਕੀ ਹੈ?
ਅਸਲ ਵਿਚ ਵਿਰੋਧੀ ਧਿਰ ਮਹੂਆ ਮੋਇਤਰਾ ਖਿਲਾਫ ਕਾਰਵਾਈ ਦੀ ਤਰਜ਼ ’ਤੇ ਹੁਣ ਉਸ ਭਾਜਪਾ ਐਮ ਪੀ ਖਿਲਾਫ ਕਾਰਵਾਈ ਦੀ ਮੰਗ ਕਰ ਰਹੀ ਹੈ ਜਿਸਨੇ ਲੋਕ ਸਭਾ ਵਿਚ ਦਾਖਲ ਹੋਣ ਵਾਲਿਆਂ ਨੂੰ ਪਾਸ ਦਿੱਤੇ।
If sharing of login credentials by an opposition MP is a national security concern, what about a BJP MP enabling the entry of intruders armed with unknown sprays in Parliament?
— Raghav Chadha (@raghav_chadha) December 14, 2023
I joined @VishnuNDTV to discuss the parliament breach. pic.twitter.com/ihR13XmMrQ







