ਮੁੜ ਭਾਲ ਹੋਈਆਂ ਵਟਸਐੱਪ ਸੇਵਾਵਾਂ

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ, ਅਕਤੂਬਰ 25

ਪਿਛਲੇ ਇੱਕ ਘੰਟੇ ਤੋਂ ਬੰਦ ਪਈਆਂ ਵਟਸਐੱਪ ਸੇਵਾਵਾਂ ਮੁੜ ਤੋਂ ਬਹਾਲ ਹੋ ਗਈਆਂ ਹਨ। ਮੈਟਾ ਵਲੋਂ ਵਟਸਐੱਪ ਦੀਆਂ ਸੇਵਾਵਾਂ ਬਹਾਲ ਕਰਨ ਤੋਂ ਬਾਅਦ ਦੁਨੀਆਂ ਭਰ ਵਿਚ ਵਸਦੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ। ਕਰੀਬ ਡੇਢ ਘੰਟਾ ਵਟਸਐੱਪ ਬੰਦ ਰਹਿਣ ਕਾਰਨ ਲੋਕ ਸੋਸ਼ਲ ਮੀਡੀਆ ਅਤੇ ਫੋਨ ਕਾਲਾਂ ਤੇ ਇੱਕ ਦੂਸਰੇ ਕੋਲੋਂ ਵਟਸਐੱਪ ਚੱਲਣ ਸਬੰਧੀ ਜਾਣਕਾਰੀ ਹਾਸਲ ਕਰਦੇ ਨਜ਼ਰ ਆਏ।

Leave a Reply

Your email address will not be published. Required fields are marked *

View in English