ਮਲੇਸ਼ੀਆ ਦੇ ਸਾਬਕਾ ਪ੍ਰਧਾਨ ਮੰਤਰੀ ਮਹਾਤਿਰ ਮੁਹੰਮਦ ਆਏ ਕੋਰੋਨਾ ਦੀ ਲਪੇਟ ‘ਚ

http://Former Prime Minister of Malaysia Mahathir Muhammad

ਫ਼ੈਕਟ ਸਮਾਚਾਰ ਸੇਵਾ

ਕੁਆਲਾਲੰਪੁਰ , ਅਗਸਤ 31

ਮਲੇਸ਼ੀਆ ਦੇ ਸਾਬਕਾ ਪ੍ਰਧਾਨ ਮੰਤਰੀ ਮਹਾਤਿਰ ਮੁਹੰਮਦ ਨੂੰ ਕੋਵਿਡ-19 ਨਾਲ ਪ੍ਰਭਾਵਿਤ ਪਾਏ ਜਾਣ ਤੋਂ ਬਾਅਦ ਅੱਜ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਇਹ ਜਾਣਕਾਰੀ ਉਨ੍ਹਾਂ ਦੇ ਦਫ਼ਤਰ ਨੇ ਦਿੱਤੀ। ਮਹਾਤਿਰ ਦੇ ਦਫ਼ਤਰ ਨੇ ਇਕ ਬਿਆਨ ‘ਚ ਕਿਹਾ ਕਿ ‘ਮੈਡੀਕਲ ਟੀਮ ਦੀ ਸਲਾਹ ਮੁਤਾਬਕ ਮਹਾਤਿਰ ਨੂੰ ਕੁਝ ਦਿਨਾਂ ਲਈ ਨੈਸ਼ਨਲ ਹਾਰਟ ਇੰਸਟੀਚਿਊਟ ‘ਚ ਨਿਗਰਾਨੀ ਲਈ ਦਾਖ਼ਲ ਕਰਵਾਇਆ ਗਿਆ ਹੈ।’

Leave a Reply

Your email address will not be published. Required fields are marked *

View in English