ਬੈਂਗਲੁਰੂ ਦੇ ਲਾਲਬਾਗ Flower Show ਲਈ ਅੱਜ ਤੋਂ ਟ੍ਰੈਫਿਕ ਪਾਬੰਦੀਆਂ ਜਾਰੀ

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ , ਅਗਸਤ 8

ਬੈਂਗਲੁਰੂ ਦੇ ਲਾਲਬਾਗ ਵਿੱਚ ਅੱਜ ਤੋਂ ਸ਼ੁਰੂ ਹੋ ਰਹੇ 12 ਰੋਜ਼ਾ ਫਲਾਵਰ ਸ਼ੋਅ ਦੌਰਾਨ ਸਿਟੀ ਟਰੈਫਿਕ ਪੁਲੀਸ ਨੇ ਹੇਠ ਲਿਖੇ ਪ੍ਰਬੰਧ ਕੀਤੇ ਹਨ। ਉਨ੍ਹਾਂ ਨੇ ਸੈਲਾਨੀਆਂ ਨੂੰ ਆਵਾਜਾਈ ਅਤੇ ਪਾਰਕਿੰਗ ਦੀ ਸਮੱਸਿਆ ਨੂੰ ਘੱਟ ਕਰਨ ਲਈ ਜਨਤਕ ਟਰਾਂਸਪੋਰਟ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਹੈ।

ਦੱਸ ਦੇਈਏ ਕਿ 12 ਦਿਨਾਂ ਦਾ ਇਹ ਸਮਾਗਮ ਅੱਜ ਤੋਂ ਸ਼ੁਰੂ ਹੋ ਕੇ 19 ਅਗਸਤ ਨੂੰ ਸਮਾਪਤ ਹੋਵੇਗਾ।

Leave a Reply

Your email address will not be published. Required fields are marked *

View in English