ਗੋਪਾਲ ਸ਼ਰਮਾ ਨੇ Power Corporation ਦੇ ਡਿਪਟੀ ਸਕੱਤਰ/ਜਨ ਸੰਪਰਕ ਵਜੋਂ ਅਹੁਦਾ ਸੰਭਾਲਿਆ

ਫੈਕਟ ਸਮਾਚਾਰ ਸੇਵਾ

ਪਟਿਆਲਾ, ਮਾਰਚ 6

ਗੋਪਾਲ ਸ਼ਰਮਾ ਨੇ ਅੱਜ ਪੀਐਸਪੀਸੀਐਲ ਪਟਿਆਲਾ ਦੇ ਡਿਪਟੀ ਸਕੱਤਰ/ਜਨ ਸੰਪਰਕ ਵਜੋਂ ਅਹੁਦਾ ਸੰਭਾਲ ਲਿਆ ਹੈ। ਉਹ 2001 ਵਿੱਚ ਬਿਜਲੀ ਬੋਰਡ ਵਿੱਚ ਸੂਚਨਾ ਅਧਿਕਾਰੀ ਵਜੋਂ ਜੁਆਇਨ ਹੋਇਆ ਸੀ। ਬਾਅਦ ਵਿੱਚ ਵੱਖ-ਵੱਖ ਥਾਵਾਂ ਜਿਵੇਂ ਕਿ ਲੁਧਿਆਣਾ, ਬਠਿੰਡਾ, ਲਹਿਰਾ ਥਰਮਲ, ਆਈ.ਪੀ.ਆਰ.ਓ ਦੇ ਤੌਰ ‘ਤੇ ਵੱਖ-ਵੱਖ ਪੋਸਟਿੰਗ ਅਧੀਨ ਕੰਮ ਕੀਤਾ। ਅੰਡਰ ਸੈਕਟਰੀ ਨੂੰ ਹੁਣ ਡਿਪਟੀ ਸੈਕਟਰੀ ਵਜੋਂ ਤਰੱਕੀ ਦਿੱਤੀ ਗਈ।

Leave a Reply

Your email address will not be published. Required fields are marked *

View in English