ਗੁਰੂਗ੍ਰਾਮ : Ambience Mall ਨੂੰ ਉਡਾਉਣ ਦੀ ਮਿਲੀ ਧਮਕੀ

ਫੈਕਟ ਸਮਾਚਾਰ ਸੇਵਾ

ਗੁਰੂਗ੍ਰਾਮ , ਅਗਸਤ 17

ਦਿੱਲੀ ਤੋਂ ਬਾਅਦ ਹੁਣ ਗੁਰੂਗ੍ਰਾਮ ਵਿੱਚ ਇੱਕ ਈਮੇਲ ਰਾਹੀਂ ਮਾਲ ਨੂੰ ਉਡਾਉਣ ਦੀ ਧਮਕੀ ਮਿਲੀ ਹੈ। ਬੰਬ ਦੀ ਧਮਕੀ ਐਂਬੀਐਂਸ ਮਾਲ ਪ੍ਰਬੰਧਨ ਨੂੰ 9:45 ਦੇ ਕਰੀਬ ਈਮੇਲ ‘ਤੇ ਭੇਜੀ ਗਈ ਸੀ।

ਸੂਚਨਾ ਮਿਲਣ ਤੋਂ ਬਾਅਦ ਬੰਬ ਰੋਕੂ ਦਸਤੇ ਅਤੇ ਪੁਲਿਸ ਟੀਮ ਮੌਕੇ ‘ਤੇ ਪਹੁੰਚ ਗਈ। ਅਜਿਹੀਆਂ ਮੇਲ ਪਹਿਲਾਂ ਵੀ ਆ ਚੁੱਕੀਆਂ ਹਨ। ਪੁਲਿਸ ਟੀਮ ਜਾਂਚ ਵਿੱਚ ਜੁਟੀ ਹੋਈ ਹੈ। ਏਸੀਪੀ ਡੀਐਲਐਫ ਵਿਕਾਸ ਕੌਸ਼ਿਕ ਦਾ ਕਹਿਣਾ ਹੈ ਕਿ ਜਾਂਚ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *

View in English