ਗਿਆਨੀ ਹਰਪ੍ਰੀਤ ਸਿੰਘ ਦਾ ਜਾਅਲੀ ਪੇਜ ਬਣਾਉਣ ‘ਤੇ ਜਵਾਬ

ਇੰਨੀ ਗਿਰੀਆਂ ਤੇ ਨੀਚ ਹਰਕਤਾਂ ਤੇ ਉੱਤਰ ਆਉਗੇ, ਕਦੇ ਚੇਤੇ ਵੀ ਨਹੀ ਹੋਣਾ
ਇਕ ਪੂਰਾ ਨੈੱਟਵਰਕ ਸਿਸਟਮ ਹੈ, ਚਾਰ ਚਾਪਲੂਸ ਵੀ ਹਨ
ਇੰਨਾ ਗਿਰਨਾ ਨੈਤਿਕਤਾ ਤੋ ਹੀਣੇ ਹੋਣ ਦਾ ਸਬੂਤ ਹੈ
ਇਨਾ ਥੱਲੇ ਤਾਂ ਸਮੁੰਦਰ ਚ ਟਾਇਟੈਨਿਕ ਨਹੀ ਡਿੱਗਿਆ ਜਿੰਨੇ ਤੁਸੀ ਡਿੱਗ ਪਏ
ਬੱਸ ਇਨਾ ਹੀ ਆਖਾਂਗੇ ਗੁਰੂ ਤੁਹਾਡਾ ਭਲਾ ਕਰੇ
ਗੁਰੂ ਪਿਆਰਿਓ ਇਨਾ ਨਕਲੀ ਪੇਜਾਂ ਤੋ ਸਾਵਧਾਨ ਰਹੋ

Leave a Reply

Your email address will not be published. Required fields are marked *

View in English