ਕੋਲਕਾਤਾ ਦੇ ਇੰਡੀਅਨ ਮਿਊਜ਼ੀਅਮ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

ਫੈਕਟ ਸਮਾਚਾਰ ਸੇਵਾ

ਕੋਲਕਾਤਾ , ਜਨਵਰੀ 5

ਕੋਲਕਾਤਾ ਪੁਲਿਸ ਨੂੰ ਇੰਡੀਅਨ ਮਿਊਜ਼ੀਅਮ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ‘ਟੇਰਰਾਈਜ਼ਰਸ 111’ ਨਾਂ ਦੇ ਗਰੁੱਪ ਤੋਂ ਇਕ ਮੇਲ ਮਿਲੀ ਹੈ। ਫਿਲਹਾਲ ਬੰਬ ਸਕਵਾਇਡ ਦਸਤਾ ਘਟਨਾ ਸਥਾਨ ‘ਤੇ ਪਹੁੰਚ ਗਿਆ ਹੈ ਤੇ ਅਗਲੇ ਕੁਝ ਘੰਟਿਆਂ ਲਈ ਮਿਊਜ਼ੀਅਮ ‘ਚ ਦਰਸ਼ਕਾਂ ਦੇ ਦਾਖਲੇ ‘ਤੇ ਰੋਕ ਲਗਾ ਦਿੱਤੀ ਗਈ ਹੈ।

Leave a Reply

Your email address will not be published. Required fields are marked *

View in English