ਕਿਸਾਨ ਆਗੂਆਂ ਅਤੇ ਕੇਂਦਰ ਵਿਚਾਲੇ ਨਹੀਂ ਬਣੀ ਗਲ
ਛੇ ਘੰਟੇ ਚੱਲੀ ਮੀਟਿੰਗ ਵਿੱਚ ਨਹੀਂ ਬਣੀ ਸਹਿਮਤੀ
ਕਿਸਾਨ ਆਗੂ ਮੀਟਿੰਗ ‘ਚੋਂ ਆਏ ਬਾਹਰ
ਸਰਕਾਰ ਸਾਡੀਆਂ ਮੰਗਾਂ ‘ਤੇ ਗੰਭੀਰ ਨਹੀਂ : ਸਵਰਨ ਸਿੰਘ ਭੰਦੇਰ
ਜਦੋਂ ਤੱਕ ਕੇਂਦਰ ਸਰਕਾਰ ਸਾਰੀ ਮੰਗਾਂ ਮਨਜ਼ੂਰ ਨਹੀਂ ਕਰਦੀ ਉਦੋਂ ਤੱਕ ਇਹ ਵਿਰੋਧ ਪ੍ਰਦਰਸ਼ਨ ਚਲਦਾ ਰਹੇਗਾ







