ਰੱਖੜ ਪੁੰਨਿਆ ਮੌਕੇ 3 ਦਿਨ ਬੰਦ ਰਹਿਣਗੇ ਪੰਜਾਬ ਦੇ ਇਨ੍ਹਾਂ ਦੋ ਬਲਾਕਾਂ ਦੇ ਸਕੂਲ

ਫੈਕਟ ਸਮਾਚਾਰ ਸੇਵਾ

ਅੰਮ੍ਰਿਤਸਰ , ਅਗਸਤ 29

ਜ਼ਿਲ੍ਹਾ ਮੈਜਿਸਟਰੇਟ ਨੇ ਰੱਖੜ ਪੁਨਿਆ ਮੌਕੇ ਬਾਬਾ ਬਕਾਲਾ ਕਸਬੇ ਅਧੀਨ ਪੈਂਦੇ ਦੋ ਬਲਾਕਾਂ ‘ਚ ਦੋ ਦਿਨ ਛੁੱਟੀ ਦਾ ਐਲਾਨ ਕੀਤਾ ਹੈ। ਇਸ ਐਲਾਨ ਤਹਿਤ ਰਈਆ-1 ਤੇ ਰਈਆ-2 ਦੀ ਹਦੂਦ ‘ਚ ਆਉਂਦੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ‘ਚ ਤਿੰਨ ਦਿਨ ਦੀ ਛੁੱਟੀ ਰਹੇਗੀ।

Leave a Reply

Your email address will not be published. Required fields are marked *

View in English