ਮੋਹਾਲੀ CIA ਪੁਲਿਸ ਨੇ ਹਥਿਆਰਾਂ ਦਾ ਸਪਲਾਇਰ ਕੀਤਾ ਗ੍ਰਿਫ਼ਤਾਰ

ਫੈਕਟ ਸਮਾਚਾਰ ਸੇਵਾ

ਮੋਹਾਲੀ , ਜੁਲਾਈ 27

ਮੋਹਾਲੀ CIA ਪੁਲਿਸ ਨੇ ਮੇਰਠ ਦਾ ਰਹਿਣ ਵਾਲਾ ਹਥਿਆਰਾਂ ਦਾ ਸਪਲਾਇਰ ਗ੍ਰਿਫ਼ਤਾਰ ਕੀਤਾ ਹੈ। ਉਸ ਕੋਲੋਂ ਵੱਡੀ ਮਾਤਰਾ ‘ਚ ਹਥਿਆਰ ਵੀ ਬਰਾਮਦ ਹੋਏ ਹਨ।

ਜਾਣਕਾਰੀ ਮੁਤਾਬਕ ਇਹ ਸਪਲਾਇਰ A ਕੈਟਾਗਰੀ ਦੇ ਗੈਂਗਸਟਰਾਂ ਨੂੰ ਹਥਿਆਰ ਸਪਲਾਈ ਕਰਦਾ ਸੀ। ਦੁਪਹਿਰ 2 ਵਜੇ ਮੋਹਾਲੀ ਦੇ ਐੱਸਐੱਸਪੀ ਇਸ ਸਬੰਧੀ ਪ੍ਰੈੱਸ ਕਾਨਫਰੰਸ ਕਰ ਕੇ ਹੋਰ ਖੁਲਾਸੇ ਕਰਨਗੇ।

Leave a Reply

Your email address will not be published. Required fields are marked *

View in English