ਨਿਰਦੇਸ਼ਕ ਰਾਜ ਕੁਮਾਰ ਕੋਹਲੀ ਦਾ ਹੋਇਆ ਦੇਹਾਂਤ

ਫੈਕਟ ਸਮਾਚਾਰ ਸੇਵਾ

ਮੁੰਬਈ , ਨਵੰਬਰ 24

‘ਨਾਗਿਨ’ ਅਤੇ ‘ਜਾਨੀ ਦੁਸ਼ਮਣ’ ਵਰਗੀਆਂ ਕਾਲਪਨਿਕ ਫਿਕਸ਼ਨ ਹਿੱਟ ਫਿਲਮਾਂ ਦੇ ਨਿਰਦੇਸ਼ਨ ਲਈ ਜਾਣੇ ਜਾਂਦੇ ਮਸ਼ਹੂਰ ਫਿਲਮਕਾਰ ਰਾਜਕੁਮਾਰ ਕੋਹਲੀ ਦਾ ਦਿਹਾਂਤ ਹੋ ਗਿਆ ਹੈ। ਫਿਲਮ ਨਿਰਮਾਤਾ ਨੇ 93 ਸਾਲ ਦੀ ਉਮਰ ‘ਚ ਆਖਰੀ ਸਾਹ ਲਿਆ। ਅਭਿਨੇਤਾ ਅਰਮਾਨ ਕੋਹਲੀ ਦੇ ਪਿਤਾ ਰਾਜਕੁਮਾਰ ਕੋਹਲੀ ਦੀ ਅੱਜ ਸਵੇਰੇ 8 ਵਜੇ ਮੁੰਬਈ ‘ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।

Leave a Reply

Your email address will not be published. Required fields are marked *

View in English