ਅੱਜ ਦੁਪਹਿਰ 3 ਵਜੇ ਜਲੰਧਰ ਦੀਆਂ ਸੜਕਾਂ ’ਤੇ ਉਤਰੇਗੀ ‘ਆਪ’

ਫੈਕਟ ਸਮਾਚਾਰ ਸੇਵਾ

ਚੰਡੀਗੜ੍ਹ, ਸਤੰਬਰ 18

ਆਮ ਆਦਮੀ ਪਾਰਟੀ ਨੇ ਭਾਜਪਾ ‘ਤੇ ਹਮਲਾਵਰ ਰੁਖ਼ ਅਖ਼ਤਿਆਰ ਕਰਨਾ ਸ਼ੁਰੂ ਕਰ ਦਿੱਤਾ ਹੈ। ਆਮ ਆਦਮੀ ਪਾਰਟੀ ਅੱਜ ਮੋਦੀ ਸਰਕਾਰ ਵਲੋਂ UPI ਕਰਨ ’ਤੇ ਲਗਾਏ ਗਏ ਵਾਧੂ ਭੁਗਤਾਨ ’ਤੇ ਵਿਰੋਧ ਪ੍ਰਦਰਸ਼ਨ ਕਰੇਗੀ। ਵਿਰੋਧ ਵਿਚ ‘ਆਪ’ ਅੱਜ ਦੁਪਹਿਰ 3 ਵਜੇ ਜਲੰਧਰ ਵਿਚ ਸੜਕਾਂ ‘ਤੇ ਉਤਰੇਗੀ।

Leave a Reply

Your email address will not be published. Required fields are marked *

View in English