ਕੁਰੂਕਸ਼ੇਤਰ ਪਹੁੰਚੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ

ਫੈਕਟ ਸਮਾਚਾਰ ਸੇਵਾ

ਕੁਰੂਕਸ਼ੇਤਰ, ਨਵੰਬਰ 29

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅੱਜ ਕੁਰੂਕਸ਼ੇਤਰ ਪਹੁੰਚ ਚੁੱਕੇ ਹਨ। ਰਾਜਪਾਲ ਬੰਡਾਰੂ ਦੱਤਾਤ੍ਰੇਅ, ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਉਨ੍ਹਾਂ ਦਾ ਸਵਾਗਤ ਕੀਤਾ। ਰਾਸ਼ਟਰਪਤੀ ਨੇ ਬ੍ਰਹਮਾ ਸਰੋਵਰ ਵਿਖੇ ਚੱਲ ਰਹੇ ਹਵਨ ਯੱਗ ਵਿੱਚ ਮੱਥਾ ਟੇਕਿਆ।

ਬ੍ਰਹਮਸਰੋਵਰ ਪੂਜਨ ਮੌਕੇ ਜਦੋਂ ਪੰਡਿਤ ਨੇ ਉਨ੍ਹਾਂ ਨੂੰ ਆਪਣੇ ਪੁਰਖਾਂ ਨੂੰ ਯਾਦ ਕਰਨ ਲਈ ਕਿਹਾ ਤਾਂ ਰਾਸ਼ਟਰਪਤੀ ਭਾਵੁਕ ਹੋ ਗਏ। ਇਸ ‘ਤੇ ਉਨ੍ਹਾਂ ਨੇ ਆਪਣੀਆਂ ਐਨਕਾਂ ਲਾਹ ਕੇ ਅੱਖਾਂ ਵੀ ਸਾਫ਼ ਕੀਤੀਆਂ। ਉਨ੍ਹਾਂ ਨੇ ਅੰਤਰਰਾਸ਼ਟਰੀ ਗੀਤਾ ਮਹੋਤਸਵ ਵਿਚ ਹਰਿਆਣਾ ਪਵੇਲੀਅਨ ਅਤੇ ਸ਼ਿਲਪ ਉਦਯਾਨ ਦਾ ਦੌਰਾ ਕੀਤਾ।

Leave a Reply

Your email address will not be published. Required fields are marked *

View in English