ਅੱਜ ਪਟਿਆਲਾ ਵਿਖੇ ‘ਸਰਕਾਰ-ਵਪਾਰ ਮਿਲਣੀ’, ਪਹੁੰਚਣਗੇ CM ਮਾਨ ਤੇ ਅਰਵਿੰਦ ਕੇਜਰੀਵਾਲ

ਅੱਜ ਪਟਿਆਲਾ ਵਿਖੇ ‘ਸਰਕਾਰ-ਵਪਾਰ ਮਿਲਣੀ’
ਮਿਲਣੀ ‘ਚ ਪਹੁੰਚਣਗੇ CM ਮਾਨ ਤੇ ਅਰਵਿੰਦ ਕੇਜਰੀਵਾਲ
ਵਪਾਰੀਆਂ ਦੇ ਮਸਲਿਆਂ ਨੂੰ ਲੈਕੇ ਹੋਵੇਗੀ ਚਰਚਾ
ਮੌਕੇ ਤੇ ਹੀ ਵਪਾਰੀਆਂ ਦੇ ਮਸਲਿਆਂ ਦਾ ਹੋਵੇਗਾ ਹੱਲ
ਮਿਲਣੀ ‘ਚ ਸਰਕਾਰ ਦੇ ਸੀਨੀਅਰ ਅਫ਼ਸਰ ਵੀ ਰਹਿਣਗੇ ਹਾਜ਼ਿਰ
ਦੁਪਹਿਰ 2 ਵਜੇ ਸ਼ੁਰੂ ਹੋਵੇਗੀ ਸਰਕਾਰ-ਵਪਾਰ ਮਿਲਣੀ

Leave a Reply

Your email address will not be published. Required fields are marked *

View in English