ਫੈਕਟ ਸਮਾਚਾਰ ਸੇਵਾ
ਚੰਡੀਗੜ੍ਹ, ਜਨਵਰੀ 11
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਅੱਜ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ’ਤੇ ਸ਼ੇਅਰ ਸੁਣਾ ਕੇ ਤਿੱਖਾ ਹਮਲਾ ਕੀਤਾ।
ਉਹਨਾਂ ਕਿਹਾ ਕਿ
ਕੌੜੀ ਕੌੜੀ ਬਿਕੇ ਹੂਏ ਲੋਗ,
ਸਮਝੌਤਾ ਕਰ ਕੇ ਘੁਟਨੋ ਕੇ ਬਲ ਟਿਕੇ ਹੂਏ ਲੋਗ,
ਅਰੇ ਬਰਗਦ ਕੀ ਬਾਤ ਕਰਦੇ ਹੈਂ ਗਮਲੋਂ ਮੇਂ ਉਗੇ ਹੂਏ ਲੋਗ।
ਨਵਜੋਤ ਸਿੱਧੂ ਨੇ ਅੱਜ ਪੰਜਾਬ ਕਾਂਗਰਸ ਦੇ ਇੰਚਾਰਜ ਦਵਿੰਦਰ ਯਾਦਵ ਨਾਲ ਵੀ ਮੁਲਾਕਾਤ ਕੀਤੀ।







